ਕਿਸਾਨ ਅੰਦੋਲਨ ਬਾਰੇ ਐਡ ਚਲਾਉਣ ਲਈ 10 ਹਜ਼ਾਰ ਡਾਲਰ ਕਿਵੇਂ ਇਕੱਠੇ ਹੋਏ

ਪ੍ਰਕਾਸ਼ਿਤ

ਕੈਲੀਫ਼ੋਰਨੀਆ ਦੀ ਫ਼੍ਰੇਜ਼ਨੋ ਕਾਉਂਟੀ ਦੇ ਇੱਕ ਟੀਵੀ ਸਟੇਸ਼ਨ ਨੇ 30 ਸਕਿੰਟ ਦੇ ਕਮਰਸ਼ੀਅਲ ਨੂੰ ਸੁਪਰ ਬੌਲ ਗੇਮ ਤੋਂ ਪਹਿਲਾਂ ਚਲਾਉਣ ਲਈ 10 ਹਜ਼ਾਰ ਡਾਲਰ ਲਏ। ਇਸ ਕਮਰਸ਼ੀਅਲ ਨੂੰ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ।

ਐਡ ਨੂੰ ਟੀਵੀ ਉੱਤੇ ਚਲਾਉਣ ਲਈ ਪੈਸਿਆਂ ਨੂੰ ਆਨਲਾਈਨ ਇਕੱਠਾ ਕੀਤਾ ਗਿਆ ਤੇ ਐਡ ਨੂੰ ਬਣਾਉਣ ਦਾ ਆਈਡੀਆ ਖੇਡ ਤੋਂ ਕੁਝ ਦਿਨ ਪਹਿਲਾਂ ਆਇਆ ਹੀ ਅਤੇ ਕੁਝ ਘੰਟਿਆਂ ’ਚ ਹੀ ਐਡ ਤਿਆਰ ਹੋਈ।

(ਰਿਪੋਰਟ- ਵਿਨੀਤ ਖਰੇ, ਵਾਸ਼ਿੰਗਟਨ ਤੋਂ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)