You’re viewing a text-only version of this website that uses less data. View the main version of the website including all images and videos.
ਆਸਟਰੇਲੀਆ ਦੀ 12 ਸਾਲ ਦੀ ਕੁੜੀ ਕਬਰਾਂ ਕਿਉਂ ਸਾਫ਼ ਕਰ ਰਹੀ
ਪ੍ਰਕਾਸ਼ਿਤ
ਆਸਟਰੇਲੀਆ ’ਚ ਰਹਿਣ ਵਾਲੀ ਟੀਜੇ ਕਲੀਮਨ ਸਿਰਫ਼ 4 ਸਾਲਾਂ ਦੀ ਸੀ ਜਦੋਂ ਉਹ ਆਪਣੇ ਪਰਿਵਾਰ ਦੇ ਨਾਲ ਅਜਿਹੇ ਘਰ ’ਚ ਸ਼ਿਫਟ ਹੋਈ ਜਿਸ ਦੇ ਨਾਲ ਕਬਰੀਸਤਾਨ ਸੀ।
ਉਸ ਨੂੰ ਉੱਥੇ ਰਹਿਣ ’ਚ ਡਰ ਲੱਗਦਾ ਸੀ, ਡਰ ’ਤੇ ਕਾਬੂ ਪਾਉਣ ਲਈ ਮਾਂ ਉਸ ਨੂੰ ਕਬਰੀਸਤਾਨ ਲੈ ਗਈ ਅਤੇ ਕਬਰਾਂ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ।
8 ਸਾਲ ਹੋ ਗਏ ਹਨ, ਟੀਜੇ ਅੱਜ ਵੀ ਅਜਿਹਾ ਕਰ ਰਹੀ ਹੈ ਪਰ ਹੁਣ ਉਸ ਨੂੰ ਅਜਿਹਾ ਕਰਕੇ ਮਨ ਦੀ ਖੁਸ਼ੀ ਮਿਲਦੀ ਹੈ।
(ਰਿਪੋਰਟ- ਈਸਾਬੇਲ ਰੋਡ)