ਰੁਪਿੰਦਰ ਨੇ ਕਿਹੜੇ ਜਜ਼ਬਾਤਾਂ ’ਚ ਸਟੇਜ ਤੋਂ ਕਿਹਾ ਸੀ ਕਿ ਮੈਂ ਕਿਸਾਨਾਂ ਲਈ ਆਪਣਾ ਘਰ ਵੀ ਵੇਚ ਦਿਆਂਗੀ

ਪ੍ਰਕਾਸ਼ਿਤ

ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮੰਚ ਤੋਂ ਕਿਹਾ ਸੀ ਕਿ ਜੇਕਰ ਲੋੜ ਪਈ ਤਾਂ ਮੈਂ ਕਿਸਾਨਾਂ ਲਈ ਆਪਣੀ ਕਮਾਈ ਨਾਲ ਬਣਾਇਆ ਘਰ ਵੀ ਵੇਚ ਦਿਆਂਗੀ।

ਇਹ ਗੱਲ ਕਹਿ ਕੇ ਰੁਪਿੰਦਰ ਹਾਂਡਾ ਮੰਚ ਤੋਂ ਕਾਫ਼ੀ ਭਾਵੁਕ ਹੋ ਗਏ ਸਨ।

ਰਿਪੋਰਟ - ਨਵਦੀਪ ਕੌਰ ਗਰੇਵਾਲ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)