ਪੀਐੱਮ ਮੋਦੀ ਜਦੋਂ ਆਪਣੀ ਮਾਂ ਨੂੰ ਮਿਲਣ ਜਾਂਦੇ ਹਨ ਤਾਂ ਉੱਥੇ ਪਰਿਵਾਰ ਕਿਉਂ ਨਹੀਂ ਹੁੰਦਾ

ਪ੍ਰਕਾਸ਼ਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਦੀ ਧੀ ਸੋਨਲ ਮੋਦੀ ਸਥਾਨਕ ਚੋਣਾਂ ਵਿੱਚ ਹਿੱਸਾ ਲੈਣਾ ਚਾਹੁੰਦੀ ਸੀ ਪਰ ਟਿਕਟ ਨਹੀਂ ਮਿਲੀ।

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਆਪਣੀ ਮਾਂ ਨੂੰ ਮਿਲਣ ਜਾਂਦੇ ਹਨ, ਤਾਂ ਬਾਕੀ ਪਰਿਵਾਰ ਨੂੰ ਉੱਥੇ ਨਾ ਹੋਣ ਦੀ ਹਦਾਇਤ ਦਿੱਤੀ ਜਾਂਦੀ ਹੈ। ਪਰਿਵਾਰ ਨੇ ਕਦੇ ਵੀ ਮੋਦੀ ਦੇ ਨਾਮ ਦਾ ਕੋਈ ਲਾਭ ਨਹੀਂ ਲਿਆ।

ਅਜਿਹੀ ਸਥਿਤੀ ਵਿੱਚ ਜੇ ਉਨ੍ਹਾਂ ਨੂੰ ਸਿਰਫ਼ ਸਰਨੇਮ ਮੋਦੀ ਹੋਣ ਕਾਰਨ ਟਿਕਟ ਨਹੀਂ ਦਿੱਤੀ ਗਈ ਹੈ ਤਾਂ ਉਹ ਇਸ ਤੋਂ ਬਹੁਤ ਦੁਖੀ ਹਨ।

ਵੀਡੀਓ: ਤੇਜਸ ਵੈਦਿਆ ਅਤੇ ਉਤਸਵ ਗੱਜਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)