ਕਦੇ ਹਥਿਆਰ ਬਣਾਉਣ ਵਾਲੇ ਸਿਕਲੀਗਰ ਸਿੱਖ, ਅੱਜ ਗੁਰਬਤ ’ਚ ਰਹਿਣ ਲਈ ਮਜਬੂਰ

ਪ੍ਰਕਾਸ਼ਿਤ

ਮਹਾਰਾਸ਼ਟਰ ਦੇ ਮਰਾਠਵਾੜਾ ਵਿੱਚ ਸਿਕਲੀਗਰ ਸਿੱਖ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਹੈ।

ਇਹ ਭਾਈਚਾਰਾ ਹਥਿਆਰ ਤੇ ਲੋਹੇ ਦੇ ਸਾਜੋ-ਸਾਮਾਨ ਬਣਾਉਣ ਲਈ ਜਾਣੇ ਜਾਂਦੇ ਹਨ। ਪਰ ਮਹਾਰਾਸ਼ਟਰ ਵਿੱਚ ਰਹਿੰਦਾ ਇਹ ਭਾਈਚਾਰਾ ਕਾਫੀ ਮਾੜੇ ਹਾਲਾਤ ਵਿੱਚ ਰਹਿੰਦਾ ਹੈ। ਵਿੱਤੀ ਤੌਰ 'ਤੇ ਇਹ ਭਾਈਚਾਰਾ ਕਾਫੀ ਗਰੀਬ ਹੈ।

ਰਿਪੋਰਟ: ਅਨਘਾ ਪਾਠਕ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)