ਵੰਡ ਤੋਂ ਪਹਿਲਾਂ ਦਾ ਅੰਮ੍ਰਿਤਾ ਸ਼ੇਰਗਿੱਲ ਦਾ ਉਹ ਘਰ ਜਿੱਥੇ ਉਨ੍ਹਾਂ ਨੇ ਆਖਰੀ ਸਮਾਂ ਬਿਤਾਇਆ

ਪ੍ਰਕਾਸ਼ਿਤ

20 ਵੀਂ ਸਦੀ ਵਿੱਚ ਭਾਰਤੀ ਮੂਲ ਦੀ ਸਭ ਤੋਂ ਮਸ਼ਹੂਰ ਕਲਾਕਾਰ ਅਮ੍ਰਿਤਾ ਸ਼ੇਰਗਿੱਲ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਲਾਹੌਰ ਵਿੱਚ ਬਿਤਾਏ ਸਨ।

ਦੇਸ ਦੀ ਵੰਡ ਤੋਂ ਪਹਿਲਾਂ ਸ਼ਹਿਰ ਵਿੱਚ ਉਹ ਘਰ ਜਿੱਥੇ ਉਸਨੇ ਆਪਣਾ ਸਟੂਡੀਓ ਬਣਾਇਆ ਸੀ, ਕਲਾ ਦਾ ਕੇਂਦਰ ਸੀ।

ਲਾਹੌਰ ਦੀ ਇੱਕ ਮੌਜੂਦਾ ਕਲਾਕਾਰ, ਅੰਮ੍ਰਿਤਾ ਦੀ ਵਿਰਾਸਤ ਅਤੇ ਲਾਹੌਰ ਸ਼ਹਿਰ ਨਾਲ ਉਸ ਦੇ ਸਬੰਧ ਨੂੰ ਦੁਬਾਰਾ ਲੱਭਣ ਲਈ ਉਸ ਦੇ ਘਰ 23, ਸਰ ਗੰਗਾ ਰਾਮ ਦਾ ਦੌਰਾ ਕਰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)