ਦਿੱਲੀ ਬਾਰਡਰ ਦੇ ਧਰਨਿਆਂ ਤੋਂ ਪਰਤੀ ਮਹਿਲਾ ਕਾਰਕੁਨ 26 ਜਨਵਰੀ ਵਾਲੀ ਘਟਨਾ ਨੂੰ ਕਿਵੇਂ ਦੇਖਦੀ ਹੈ

ਪ੍ਰਕਾਸ਼ਿਤ

ਇੰਦੂ ਧਵਨ ਦਿੱਲੀ ਦੇ ਬਾਰਡਰ 'ਤੇ ਧਰਨੇ ਵਿੱਚ ਸ਼ਾਮਿਲ ਹੋਏ ਸੀ। 17 ਜਨਵਰੀ ਤੇ 25 ਜਨਵਰੀ ਨੂੰ ਸਿੰਘੂ ਬਾਰਡਰ 'ਤੇ ਸੀ। ਮਹਿਲਾ ਕਿਸਾਨ ਦਿਵਸ ਮੌਕੇ ਉਹ ਦਿੱਲੀ ਦੇ ਬਾਰਡਰ 'ਤੇ ਹੀ ਸਨ।

ਉਨ੍ਹਾਂ ਦੱਸਿਆ ਕਿ ਰਾਤ ਵੇਲੇ ਕੀ-ਕੀ ਹੋ ਰਿਹਾ ਸੀ, ਕਿਹੋ ਜਿਹਾ ਮਾਹੌਲ ਸੀ ਅਤੇ 26 ਜਨਵਰੀ ਨੂੰ ਸਵੇਰੇ ਉਨ੍ਹਾਂ ਦਾ ਕਿਹੋ ਜਿਹਾ ਤਜੁਰਬਾ ਸੀ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ

ਐਡਿਟ- ਸਦਫ਼ ਖਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)