ਕੋਸਾਨ ਅੰਦੋਲਨ: ਟਿਕਰੀ ਬਾਰਡਰ 'ਤੇ ਅਮਰੀਕਾ ਤੋਂ ਪਹੁੰਚੇ ਇਸ ਡਾਕਟਰ ਨੇ ਕਿਉਂ ਕਿਹਾ ਸਾਨੂੰ ਪੈਸਾ ਨਾ ਦੇਣਾ

ਪ੍ਰਕਾਸ਼ਿਤ

ਸਵੈਮਾਨ ਸਿੰਘ ਅਮਰੀਕਾ ਵਿੱਚ ਡਾਕਟਰ ਹਨ। ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਲੰਬੇ ਸਮੇਂ ਤੋਂ ਧਰਨਾ ਦੇ ਰਹੇ ਹਨ।

ਇਹ ਡਾਕਟਰ ਆਪਣੀ ਟੀਮ ਨਾਲ ਲੋੜਵੰਦਾਂ ਦਾ ਇਲਾਜ ਕਰ ਰਿਹਾ ਹੈ।

ਰਿਪੋਰਟ- ਅਰਵਿੰਦ ਛਾਬੜਾ, ਸ਼ੂਟ- ਗੁਲਸ਼ਨ ਕੁਮਾਰ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)