ਕਿਸਾਨ ਅੰਦੋਲਨ: ਦਿੱਲੀ ਆਉਣ ਲਈ ਜਲੰਧਰ ’ਚ ਇੰਝ ਅਪਗ੍ਰੇਡ ਹੋ ਰਹੇ ਟਰੈਕਟਰ

ਪ੍ਰਕਾਸ਼ਿਤ

ਜਲੰਧਰ ਦੇ ਭੋਗਪੁਰ ਕਸਬੇ ’ਚ 26 ਜਨਵਰੀ ਨੂੰ ਕੱਢੀ ਜਾਣ ਵਾਲੀ ਟਰੈਕਟਰ ਰੈਲੀ ਦੀ ਤਿਆਰੀ ਕੀਤੀ ਜਾ ਰਹੀ ਹੈ। ਭੋਗਪੁਰ ਦੇ ਪਿੰਡਾਂ ਦੇ ਕੁਝ ਕਿਸਾਨ ਟਰੈਕਟਰਾਂ ਨੂੰ ਅਪਗ੍ਰੇਡ ਕਰਵਾ ਰਹੇ ਹਨ।

7 ਜਨਵਰੀ ਨੂੰ ਵੀ ਦਿੱਲੀ ਦੇ ਬਾਰਡਰਾਂ ’ਤੇ ਰੈਲੀ ’ਚ ਵੱਡੀ ਗਿਣਤੀ ’ਚ ਟਰੈਕਟਰ ਲੈ ਕੇ ਕਿਸਾਨ ਸ਼ਾਮਲ ਹੋਏ ਸਨ। ਇਸ ਰੈਲੀ ਨੂੰ ਕਿਸਾਨ ਆਗੂਆਂ ਨੇ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਰੈਲੀ ਦਾ ‘ਟ੍ਰੇਲਰ’ ਕਿਹਾ ਸੀ।

(ਰਿਪੋਰਟ- ਪ੍ਰਦੀਪ ਪੰਡਿਤ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)