‘ਸਰਕਾਰਾਂ ਨਾਲ ਅੰਦੋਲਨ ਹੁੰਦੇ ਆਏ ਨੇ... ਪਰ ਮੋਦੀ ਨੇ ਸਹੁੰ ਖਾ ਲਈ ਹੈ’

ਪ੍ਰਕਾਸ਼ਿਤ

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੇਟ ਪੱਤਨ ਦਾ ਰਹਿਣ ਵਾਲਾ ਇਹ ਸਾਰਾ ਪਰਿਵਾਰ ਹੀ 25 ਪਿੰਡਾਂ ਦੀ ਟਰੈਕਟਰ ਰੈਲੀ ਲਈ ਰਵਾਨਾ ਹੋਇਆ।

ਉਨ੍ਹਾਂ ਨੇ ਲੋਕਾਂ ਨੂੰ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਰੈਲੀ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।

(ਰਿਪੋਰਟ - ਗੁਰਪ੍ਰੀਤ ਚਾਵਲਾ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)