ਪਾਕਿਸਤਾਨੀ ਸਮਾਜ 'ਚ ਇੱਕ ਤਲਾਕਸ਼ੁਦਾ ਔਰਤ ਦੀ ਜ਼ਿੰਦਗੀ ਕਿਹੋ ਜਿਹੀ

ਪ੍ਰਕਾਸ਼ਿਤ

ਪਾਕਿਸਤਾਨ ਵਿੱਚ ਰਹਿੰਦੀ ਅਨਮ ਜੰਜੁਆ ਦਾ ਵਿਆਹ ਤੋਂ ਕਰੀਬ 2 ਸਾਲ ਬਾਅਦ ਹੀ ਤਲਾਕ ਹੋ ਗਿਆ ਸੀ। ਜਿਸ ਤੋਂ ਬਾਅਦ ਸਮਾਜ ਵਿੱਚ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਮਿਹਣੇ ਅਤੇ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਉਨ੍ਹਾਂ ਨੇ ਸਾਂਝਾ ਕੀਤਾ ਆਪਣਾ ਤਜ਼ਰਬਾ।

ਰਿਪੋਰਟ- ਕਰੀਮਉਲ ਇਸਲਾਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)