You’re viewing a text-only version of this website that uses less data. View the main version of the website including all images and videos.
ਖੇਤੀ ਬਿੱਲ: ਪੰਜਾਬ ਦੀਆਂ ਸੜਕਾਂ 'ਤੇ ਕਿਸਾਨਾਂ ਦਾ ਵੱਡਾ ਇਕੱਠ, ਔਰਤਾਂ ਨੇ ਵੀ ਆਵਾਜ਼ ਕੀਤੀ ਬੁਲੰਦ
ਪ੍ਰਕਾਸ਼ਿਤ
ਖੇਤੀ ਬਿੱਲਾਂ ਦੇ ਵਿਰੋਧ ’ਚ ਅੱਜ ਪੰਜਾਬ ਬੰਦ ਹੈ, ਕਈ ਥਾਈਂ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਕਈ ਥਾਵਾਂ ’ਤੇ ਧਰਨੇ ਲਗਾਏ ਜਾ ਰਹੇ ਅਤੇ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਹਿੱਸਾ ਲਿਆ ਹੈ।
ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸੁਖਚਰਨਪ੍ਰੀਤ, ਸੁਰਿੰਦਰ ਮਾਨ, ਗੁਰਪ੍ਰੀਤ ਚਾਵਲਾ, ਪਾਲ ਸਿੰਘ ਨੌਲੀ, ਸਰਬਜੀਤ ਧਾਲੀਵਾਲ, ਅਰਵਿੰਦ ਛਾਬੜਾ
ਐਡਿਟ- ਰਾਜਨ ਪਪਨੇਜਾ