ਕੀ ਕੋਰੋਨਾ ਮਰੀਜ਼ ਪੌਜ਼ਿਟਿਵ ਹੋਣ 'ਤੇ ਡਾਕਟਰਾਂ ਨੂੰ ਪੈਸੇ ਮਿਲਦੇ ਹਨ? ਪੰਜਾਬ ਵਿੱਚ ਚੱਲ ਰਹੀਆਂ ਕੁਝ ਅਫ਼ਵਾਹਾਂ ਦੇ ਜਵਾਬ

ਪ੍ਰਕਾਸ਼ਿਤ

ਪੰਜਾਬ ਦੇ ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਅਮਰਿੰਦਰ ਸਿੰਘ ਗਿੱਲ ਨੇ ਸੋਸ਼ਲ ਮੀਡੀਆ ਅਤੇ ਲੋਕਾਂ ਵਿੱਚ ਫੈਲੀਆਂ ਹੋਈਆਂ ਅਫ਼ਵਾਹਾਂ ਬਾਰੇ ਜਵਾਬ ਦਿੱਤੇ ਹਨ।

ਉਨ੍ਹਾਂ ਨੇ ਇਹ ਦਾਅਵਾ ਖਾਰਜ ਕੀਤਾ ਕਿ ਕੋਰੋਨਾਵਾਇਰਸ ਦਾ ਮਰੀਜ਼ ਪੌਜ਼ਿਟਿਵ ਆਉਣ ਉੱਤੇ ਡਾਕਟਰਾਂ ਨੂੰ ਵੱਖ ਤੋਂ ਪੈਸੇ ਮਿਲਦੇ ਹਨ।

ਰਿਪੋਰਟ- ਅਰਵਿੰਦ ਛਾਬੜਾ, ਐਡਿਟ - ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)