You’re viewing a text-only version of this website that uses less data. View the main version of the website including all images and videos.
ਡੌਨਲਡ ਟਰੰਪ ਦੇ ਇਸ ਫੈਸਲੇ ਨੇ ਆਪਣਿਆਂ ਤੋਂ ਦੂਰ ਕੀਤੇ ਕਈ ਭਾਰਤੀ
ਪ੍ਰਕਾਸ਼ਿਤ
ਟਰੰਪ ਦੇ H-1B ਵੀਜ਼ਾ ਨੂੰ ਲੈ ਕੇ ਦਿੱਤੇ ਹੁਕਮ ਕਾਰਨ ਜੋ ਲੋਕ ਵੀਜ਼ਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਜਾਂ ਪਰਿਵਾਰਕ ਕਾਰਨਾਂ ਕਰਕੇ ਭਾਰਤ ਗਏ ਉਹ ਵਾਪਿਸ ਨਹੀਂ ਆ ਪਾ ਰਹੇ। ਕਈ ਭਾਰਤੀ ਆਪਣੇ ਪਰਿਵਾਰਾਂ ਤੋਂ ਦੂਰ ਹੋ ਗਏ ਹਨ। ਸ਼ਿਕਾਇਤ ਕਰਤਾਵਾਂ ਮੁਤਾਬਕ ਉਨ੍ਹਾਂ ਕੋਲ ਅਦਾਲਤ ਜਾਣ ਤੋਂ ਇਲਾਵਾ ਹੋਰ ਕਈ ਰਸਤਾ ਨਹੀਂ ਸੀ।
ਰਿਪੋਰਟ- ਵਿਨੀਤ ਖਰੇ