Coronavirus round-up: ਪੰਜਾਬ ਵਿੱਚ ਨਿੱਜੀ ਹਸਪਤਾਲਾਂ ਉੱਤੇ 'ਸਰਕਾਰ ਨੇ ਪਾਈ ਠੱਲ੍ਹ'

ਪ੍ਰਕਾਸ਼ਿਤ

ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਤੇ ਪੁੱਤਰ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ, ਅਮਰੀਕਾ ਨੇ ਸਾਲ ਦੇ ਅਖ਼ੀਰ ਤੱਕ ਵੈਕਸੀਨ ਮਿਲਣ ਦਾ ਕੀਤਾ ਦਾਅਵਾ। ਅੱਜ ਦੇ ਕੋਰੋਨਾਵਾਇਰਸ ਰਾਊਂਡਅਪ ਵਿੱਚ ਜਾਣੋ ਤਮਾਮ ਅਹਿਮ ਖ਼ਬਰਾਂ।

ਰਿਪੋਰਟ- ਪ੍ਰਿਅੰਕਾ ਧੀਮਾਨ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)