ਕੋਰੋਨਾ ਰਾਊਂਡ-ਅੱਪ: ਮੁੜ ਲੌਕਡਾਊਨ ਵੱਲ ਕਈ ਮੁਲਕ, ਅਮਰੀਕਾ ਨੂੰ ਵੈਕਸੀਨ ਵਿੱਚ ਵੱਡੀ ਸਫ਼ਲਤਾ

ਪ੍ਰਕਾਸ਼ਿਤ

ਅਮਰੀਕਾ ’ਚ ਟੈਸਟ ਕੀਤੀ ਗਈ ਪਹਿਲੀ ਕੋਵਿਡ-19 ਵੈਕਸੀਨ ਨੇ ਲੋਕਾਂ ਦੇ ਇਮਿਊਨ ਸਿਸਟਮ ਨੂੰ ਉਸ ਤਰ੍ਹਾਂ ਹੀ ਲਾਭ ਪਹੁੰਚਾਇਆ ਹੈ ਜਿਵੇਂ ਕਿ ਵਿਗਿਆਨੀਆਂ ਨੇ ਉਮੀਦ ਕੀਤੀ ਸੀ। 27 ਜੁਲਾਈ ਨੂੰ ਵੈਕਸੀਨ ਦਾ ਅਗਲਾ ਪੜਾਅ ਅਹਿਮ ਹੋਵੇਗਾ ਜਦੋਂ 30 ਹਜ਼ਾਰ ਲੋਕਾਂ 'ਤੇ ਇਸ ਦੀ ਜਾਂਚ ਹੋਵੇਗੀ।

ਕਈ ਮੁਲਕਾਂ ਵਿੱਚ ਫਿਰ ਤੋਂ ਲੌਕਡਾਊਨ ਨਾਲ ਜੁੜੀਆਂ ਪਾਬੰਦੀਆਂ ਲਗਣੀਆਂ ਸ਼ੁਰੂ ਹੋ ਗਈਆਂ ਹਨ।

ਭਾਰਤ 'ਚ ਇੱਕ ਦਿਨ 'ਚ ਕੋਰੋਨਾ ਦੇ ਲਗਭਗ 30 ਹਜ਼ਾਰ ਮਾਮਲੇ ਤੇ 582 ਮੌਤਾਂ ਹੋਈਆਂ ਨੇ।

(ਰਿਪੋਰਟ: ਸੁਨੀਲ ਕਟਾਰੀਆ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)