ਕੋਰੋਨਾਵਾਇਰਸ ਦਾ ਟੀਕਾ 15 ਅਗਸਤ ਨੂੰ ਆਉਣ ਦੀ ਖ਼ਬਰ: ਕਿੰਨੀ ਤੇਜ਼ੀ ਤੇ ਕਿੰਨੀ ਜਲਦਬਾਜ਼ੀ

ਪ੍ਰਕਾਸ਼ਿਤ

ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ ਦੇ ਮੁਖੀ ਦੇ ਹਵਾਲੇ ਨਾਲ ਇੱਕ ਚਿੱਠੀ ਵਾਇਰਲ ਹੋ ਰਹੀ ਹੈ ਕਿ 15 ਅਗਸਤ ਨੂੰ ਭਾਰਤ ਵਿੱਚ ਕੋਰੋਨਾਵਾਇਰਸ ਦੀ ਵੈਕਸੀਨ ਜਾਰੀ ਕਰ ਦਿੱਤੀ ਜਾਵੇਗੀ।

ਇਹ ਚਿੱਠੀ ਤਾਂ ਨਕਲੀ ਨਹੀਂ ਹੈ ਪਰ ਦਾਅਵੇ 'ਤੇ ਕਈ ਸਵਾਲ ਹਨ।

ਹੁਣ ਜਦੋਂ ਸਭ ਦਾ ਧਿਆਨ ਇਸੇ ਵੱਲ ਹੈ ਕਿ ਦਵਾਈ ਕਦੋਂ ਆਵੇਗੀ, ਤਾਂ ਅੱਜ ਦੇ ਕੋਰੋਨਾ ਰਾਊਂਡ-ਅਪ ਵਿੱਚ ਇਸੇ ਤੇ ਨਜ਼ਰ ਰੱਖਦੇ ਹਾਂ।

ਰਿਪੋਰਟ: ਆਰਿਸ਼ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)