ਚੀਨ ਨਾਲ ਕਾਰੋਬਾਰ ਕਰਨ ਵਾਲੇ ਭਾਰਤੀ ਕਾਰੋਬਾਰੀ ਨੇ ਦੱਸੀ ਇਸ ਤਣਾਅ 'ਤੇ ਚੀਨੀਆਂ ਦੀ ਰਾਇ

ਪ੍ਰਕਾਸ਼ਿਤ

ਭਾਰਤੀ ਕਾਰੋਬਾਰੀ ਰਾਜੀਵ ਦਾ ਕੰਮਕਾਜ ਸਿੱਧੇ ਤੌਰ 'ਤੇ ਚੀਨ ਨਾਲ ਜੁੜਿਆ ਹੈ ਅਤੇ ਕੰਮ ਦੇ ਸਿਲਸਿਲੇ ਵਿੱਚ ਉਹ ਚੀਨ ਜਾਂਦੇ ਰਹਿੰਦੇ ਹਨ। ਬੀਬੀਸੀ ਪੱਤਰਕਾਰ ਜ਼ੂਬੈਰ ਅਹਿਮਦ ਨੇ ਉਨ੍ਹਾਂ ਤੋਂ ਜਾਣਿਆ ਕਿ ਚੀਨੀ ਸਮਾਨ ਦਾ ਬਾਈਕਾਟ ਕਰਨ ਉੱਤੇ ਉੱਥੋਂ ਦੇ ਲੋਕ ਕੀ ਕਹਿ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)