ਕੋਰੋਨਾਵਾਇਰਸ ਦੇ ਟੀਕੇ ਦਾ ਇਨਸਾਨਾਂ 'ਤੇ ਪ੍ਰੀਖਣ ਦਾ ਕੀ ਨਵਾਂ ਤਰੀਕਾ ਵਰਤਿਆ ਜਾ ਰਿਹਾ

ਪ੍ਰਕਾਸ਼ਿਤ

ਕੋਰੋਨਾਵਾਇਰਸ ਦੇ ਟੀਕੇ ਨੂੰ ਬਣਾਉਣ ਲਈ 120 ਥਾਵਾਂ ਉੱਤੇ ਕੰਮ ਚੱਲ ਰਿਹਾ ਹੈ। ਕਈ ਟੀਕੇ ਇਨਸਾਨੀ ਪ੍ਰੀਖਣ ਤੱਕ ਵੀ ਪਹੁੰਚ ਗਏ ਹਨ। ਇੱਕ ਟੀਕੇ ਨੂੰ ਬਣਨ ਤੱਕ ਕਈ ਪੜਾਅ ਤੋਂ ਗੁਜ਼ਰਨਾ ਪੈਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)