You’re viewing a text-only version of this website that uses less data. View the main version of the website including all images and videos.
ਇਸ 7 ਸਾਲਾ ਕ੍ਰਿਕਟਰ ਦੇ ਚੌਕੇ-ਛੱਕੇ ਵੇਖ ਹੋ ਜਾਵੋਗੇ ਹੈਰਾਨ
ਪ੍ਰਕਾਸ਼ਿਤ
ਰੋਹਤਕ ਦੀ 7 ਸਾਲਾ ਪਰੀ ਸ਼ਰਮਾ ਦੀ ਬੈਟ ਟੈਕਨੀਕ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਉਹ ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਦੀ ਫੈਨ ਹੈ। ਜਾਣੋ ਪਰੀ ਸ਼ਰਮਾ ਬਾਰੇ ਹੋਰ ਖ਼ਾਸ ਗੱਲਾਂ।
ਰਿਪੋਰਟ-ਸਤ ਸਿੰਘ
ਐਡਿਟ- ਰਾਜਨ ਪਪਨੇਜਾ