You’re viewing a text-only version of this website that uses less data. View the main version of the website including all images and videos.
ਮੁਜ਼ਾਹਰਾ ਕਰ ਰਹੇ 'ਆਪ' ਵਿਧਾਇਕਾਂ ਨੂੰ ਪੁਲਿਸ ਨੇ ਥਾਣੇ ਡੱਕਿਆ
ਪ੍ਰਕਾਸ਼ਿਤ
ਬਠਿੰਡਾ ਥਰਮਲ ਬਾਰੇ ਮਨਪ੍ਰੀਤ ਬਾਦਲ ਦੇ ਘਰ ਜਾ ਰਹੇ ‘ਆਪ’ ਆਗੂਆਂ ਨੂੰ ਚੰਡੀਗੜ ਪੁਲਸ ਨੇ ਕਈ ਘੰਟੇ ਥਾਣੇ ‘ਚ ਡੱਕਿਆ।
ਬੰਦ ਪਏ ਬਠਿੰਡਾ ਥਰਮਲ ਪਲਾਂਟ ਨੂੰ ਮੁੜ ਭਖਾਉਣ ਦੀ ਥਾਂ ਉਸ ਦੀ ਸੈਂਕੜੇ ਏਕੜ ਜ਼ਮੀਨ ਪੁੱਡਾ ਰਾਹੀਂ ਲੈਂਡ ਮਾਫ਼ੀਆ ਹਵਾਲੇ ਕਰਨ ਦਾ ਇਲਜ਼ਾਮ। ਆਪ ਵਿਧਾਇਕਾਂ ਦੀ ਚੰਡੀਗੜ੍ਹ ਪੁਲਿਸ ਨਾਲ ਧੱਕਾਮੁੱਕੀ ਵੀ ਹੋਈ।
ਐਡਿਟ- ਰਾਜਨ ਪਪਨੇਜਾ