You’re viewing a text-only version of this website that uses less data. View the main version of the website including all images and videos.
ਜਗਮੀਤ ਸਿੰਘ ਨੇ ਨਸਲਵਾਦ ’ਤੇ ਮਤਾ ਰੱਖਣ ਤੋਂ ਬਾਅਦ ਕਿਉਂ ਕਿਹਾ ਮੈਂ ਉਦਾਸ ਹਾਂ
ਪ੍ਰਕਾਸ਼ਿਤ
ਕੈਨੇਡਾ ਵਿੱਚ NDP ਦੇ ਸੰਸਦ ਮੈਂਬਰ ਜਗਮੀਤ ਸਿੰਘ ਨੇ 17 ਜੂਨ ਨੇ ਹਾਊਸ ਆਫ਼ ਕੌਮਨਜ਼ ਵਿੱਚ ਨਸਲਵਾਦ ’ਤੇ ਪ੍ਰਸਤਾਵ ਪੇਸ਼ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਦੀ ਇੱਕ ਸੰਸਦ ਮੈਂਬਰ ਨਾਲ ਬਹਿਸ ਹੋ ਗਈ ਤੇ। ਮਾਫ਼ੀ ਨਾ ਮੰਗਣ ਕਾਰਨ ਜਗਮੀਤ ਨੂੰ ਹਾਊਸ ਤੋਂ ਇੱਕ ਦਿਨ ਲਈ ਬਾਹਰ ਕੱਢ ਦਿੱਤਾ ਗਿਆ।
ਪਰ ਇਸ ਸਭ ਦੇ ਮਾਅਨੇ ਕੀ ਹਨ, ਕੈਨੇਡਾ ਤੋਂ ਸੀਨੀਅਰ ਪੱਤਰਕਾਰ ਸ਼ਮੀਲ ਨੇ ਦੱਸਿਆ।
ਐਡਿਟ: ਰੁਬਾਇਤ ਬਿਸਵਾਸ