You’re viewing a text-only version of this website that uses less data. View the main version of the website including all images and videos.
ਭਾਰਤ-ਚੀਨ ਸਰਹੱਦ 'ਤੇ ਤਾਇਨਾਤ ITBP ਦੀ ਕੀ ਹੈ ਤਿਆਰੀ
ਪ੍ਰਕਾਸ਼ਿਤ
ਭਾਰਤ ਅਤੇ ਚੀਨ ਵਿਚਾਲੇ ਹੋਈ ਤਾਜ਼ਾ ਝੜਪ ਤੋਂ ਬਾਅਦ ਭਾਰਤੀ ਸੁਰੱਖਿਆ ਬਲਾਂ ਦੀਆਂ ਸੁਵਿਧਾਵਾਂ 'ਤੇ ਇੱਕ ਵਾਰ ਮੁੜ ਚਰਚਾ ਸ਼ੁਰੂ ਹੋ ਗਈ ਹੈ। LAC ਅਤੇ LOC 'ਤੇ ਤਾਇਨਾਤ ITBP ਦੀ ਫੋਰਸ ਵੀ ਇਹ ਸਵਾਲ ਚੁੱਕਦੀ ਰਹੀ ਹੈ। ITBP ਦੇ ਸਾਬਕਾ ਡੀਆਈਜੀ ਦੇ ਨਾਲ ਬੀਬੀਸੀ ਪੱਤਰਕਾਰ ਜੁਗਲ ਪੁਰੋਹਿਤ ਦੀ ਖਾਸ ਗੱਲਬਾਤ।