ਭਾਰਤ-ਚੀਨ ਤਣਾਅ: ਝੜਪ ’ਚ ਬਚੇ ਫੌਜੀ ਨੇ ਕਿਹਾ ‘ਜੇ ਸ੍ਰੀ ਸਾਹਿਬ ਨਹੀਂ ਹੁੰਦੀ ਤਾਂ ਮੈਨੂੰ ਮਾਰ ਦਿੰਦੇ’

ਪ੍ਰਕਾਸ਼ਿਤ

ਹਵਲਦਾਰ ਸੁਰਿੰਦਰ ਸਿੰਘ 15-16 ਜੂਨ ਦੀ ਦਰਮਿਆਨੀ ਰਾਤ ਨੂੰ ਭਾਰਤ-ਚੀਨ ਸਰਹੱਦ 'ਤੇ ਹਿੰਸਕ ਝੜਪ ਦੌਰਾਨ ਗੰਭੀਰ ਤੌਰ ’ਤੇ ਜਖਮੀ ਹੋ ਗਏ ਸਨ। ਪਰਿਵਾਰ ਮੁਤਾਬਕ ਸੁਰਿੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਹ 15 ਘੰਟਿਆਂ ਬਾਅਦ ਹੋਸ਼ ਵਿੱਚ ਆਏ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਹੱਡ-ਬੀਤੀ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)