ਗੁਜਰਾਤ 'ਚ 4 ਸਾਲਾ ਮਾਦਾ ਤੇਂਦੂਆ ਖੂਹ 'ਚ ਡਿੱਗੀ, ਰੈਸਕਿਊ ਆਪ੍ਰੇਸ਼ਨ ਚਲਾ ਕੇ ਬਚਾਇਆ ਗਿਆ

ਪ੍ਰਕਾਸ਼ਿਤ

ਗੁਜਰਾਤ ਦੇ ਸ਼ਹਿਰ ਛੋਟਾ ਉਦੈਪੁਰ ਦੇ ਪਿੰਡ ਰਨਵਾਡ਼ ਦੇ ਇੱਕ ਖੂਹ ਵਿੱਚ ਮਾਦਾ ਤੇਂਦੂਆ ਡਿੱਗ ਗਿਆ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ ਅਤੇ ਰੈਸਕਿਊ ਆਪ੍ਰੇਸ਼ਨ ਚਲਾ ਕੇ ਤੇਂਦੂਏ ਨੂੰ ਖੂਹ ਵਿੱਚੋਂ ਬਾਹਰ ਕੱਢਿਆ ਗਿਆ।

4 ਸਾਲਾ ਮਾਦਾ ਤੇਂਦੂਆ 15 ਫੁੱਟ ਡੂੰਘੇ ਖੂਹ ਵਿੱਚ ਡਿੱਗ ਗਿਆ ਸੀ … ਜਿਸ ਨੂੰ ਰੱਸੀ ਦੇ ਸਹਾਰੇ ਬਾਹਰ ਕੱਢਣ ਵਿੱਚ ਕਾਮਯਾਬੀ ਹਾਸਲ ਹੋਈ ਹੈ।