You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਲੌਕਡਾਊਨ ਨੇ ਚਾਹ ਵਪਾਰ ਨੂੰ ਕਿਵੇਂ ਲਾਈ ਢਾਹ
ਪ੍ਰਕਾਸ਼ਿਤ
ਭਾਰਤ 'ਚ ਲਗਭਗ 50 ਕਰੋੜ ਲੋਕ..ਬਤੌਰ ਕਰਮਚਾਰੀ ਸਰਗਰਮ ਹਨ। 10 ਲੱਖ ਤੋਂ ਵਧੇਰੇ ਸਿਰਫ਼ ਚਾਹ ਦੇ ਕਾਰੋਬਾਰ ਵਿੱਚ ਕੰਮ ਕਰਦੇ ਹਨ।
1840 'ਚ ਸ਼ੁਰੂ ਹੋਈ ਅਸਾਮ ਕੰਪਨੀ ਭਾਰਤ ਦੀ ਸਭ ਤੋਂ ਪੁਰਾਣੀ ਚਾਹ ਪੱਤੀ ਨਿਰਮਾਤਾ ਹੈ, ਕੰਪਨੀ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਇਸ ਨੂੰ ਤਿੰਨ ਹਫ਼ਤਿਆਂ ਲਈ ਭਾਰਤ 'ਚ...ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਰ ਕੇ ਬੰਦ ਰੱਖਣਾ ਪਿਆ
ਸੋਸ਼ਲ ਡਿਸਟੈਂਸਿੰਗ ਦੇ ਮਾਪਦੰਡਾਂ ਨਾਲ ਚਾਹ ਦੀ ਫ਼ੈਕਟਰੀ 'ਚ ਕੰਮ ਸ਼ੁਰੂ ਹੋ ਗਿਆ ਹੈ ਪਰ ਚਾਹ ਪੱਤੀ ਦੀ ਸਭ ਤੋਂ ਪਹਿਲੀ ਅਹਿਮ ਫ਼ਸਲ ਹੱਥੋਂ ਚਲੀ ਗਈ।
ਇਸ ਦਾ ਅਸਰ ਇਨ੍ਹਾਂ ਲੋਕਾਂ 'ਤੇ ਸਿਰਫ਼ ਆਰਥਿਕ ਤੌਰ 'ਤੇ ਹੀ ਨਹੀਂ ਸਗੋਂ ਹੋਰ ਪੱਖੋਂ ਵੀ ਹੋਇਆ
ਇਸ ਇਲਾਕੇ 'ਚ ਕੋਰੋਨਾਵਾਇਰਸ ਦਾ ਕੋਈ ਕੇਸ ਨਹੀਂ ਹੈ, ਪਰ ਕੰਮ 'ਤੇ ਪਰਤੇ ਲੋਕ ਮਹਾਂਮਾਰੀ ਦੇ ਡਰ ਨਾਲ ਜੀ ਰਹੇ ਹਨ।