You’re viewing a text-only version of this website that uses less data. View the main version of the website including all images and videos.
ਇੱਕ ਕਬੀਲੇ ਦੀ ਕਹਾਣੀ ਜੋ ਟਾਪੂ ਡੁੱਬਣ ਕਾਰਨ ਬੇਘਰ ਹੋ ਗਏ
ਪ੍ਰਕਾਸ਼ਿਤ
ਲਕਸ਼ਦਵੀਪ ਵਿੱਚ ਪਰਾਲੀ I ਨਾਮ ਦਾ ਟਾਪੂ 2017 ਵਿੱਚ ਅਲੋਪ ਹੋ ਗਿਆ ਸੀ। ਕਈ ਲੋਕ ਬੇਘਰ ਹੋ ਗਏ ਸਨ।
ਵਿਗਿਆਨੀ ਕਿਆਸ ਲਾ ਰਹੇ ਹਨ ਕਿ 2100 ਤੱਕ ਦੁਨੀਆਂ ਭਰ ਵਿੱਚ ਲੀਬੀਆ ਦੇ ਆਕਾਰ ਜਿੰਨੀ ਜ਼ਮੀਨ ਖਤਮ ਹੋ ਜਾਵੇਗੀ।
(ਪ੍ਰੋਡਿਊਸਰ - ਵਮਸੀ ਚੈਤਨਯ, ਇਲਸਟ੍ਰੇਸ਼ਨ - ਗੋਪਾਲ ਸ਼ੂਨਿਆ)