ਕੋਰੋਨਾਵਾਇਰਸ : ਇੱਕ ਹਫ਼ਤਾ ICU ਚ ਰਹਿ ਕੇ ਬੀਬੀਸੀ ਦੀ ਟੀਮ ਨੇ ਕੀ ਕੁਝ ਦੇਖਿਆ

ਪ੍ਰਕਾਸ਼ਿਤ

ਬੀਬੀਸੀ ਦੀ ਟੀਮ ਨੇ ਇੱਕ ਹਫ਼ਤਾ ਆਈਸੀਯੂ ਵਿੱਚ ਬਿਤਾਇਆ ਹੈ ਜਿੱਥੇ ਰਹਿ ਕੇ ਉਨ੍ਹਾਂ ਵੇਖਿਆ ਕਿ ਡਾਕਟਰ ਕਿਵੇਂ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।

ਜ਼ਿੰਦਗੀ ਦੀ ਜੰਗ ਲੜਨ ਵਾਲੇ ਲੋਕਾਂ ਲਈ ਠੀਕ ਹੋਣ ਦੀ ਉਮੀਦ ਤੇ ਹਾਰਨ ਦੀ ਨਿਰਾਸ਼ਾ ਦਾ ਕੀ ਮਤਲਬ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)