ਟਿਕਟੌਕ ਨੇ ਕਿਵੇਂ ਦੋ ਸਾਲ ਤੋਂ ਗੁਆਚੇ ਸ਼ਖ਼ਸ ਨੂੰ ਪਰਿਵਾਰ ਨਾਲ ਮਿਲਾਇਆ

ਪ੍ਰਕਾਸ਼ਿਤ

ਤੇਲੰਗਾਨਾ ਦੇ ਰਹਿਣ ਵਾਲੇ ਵੈਂਕਟੇਸ਼ਵਰਲੂ ਦੋ ਸਾਲ ਪਹਿਲਾਂ ਗੁਆਚ ਗਏ ਸਨ। ਪਰਿਵਾਰ ਨੇ ਉਨ੍ਹਾਂ ਨੂੰ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਮਿਲੇ ਨਹੀਂ।

ਆਖ਼ਰਕਾਰ ਹੁਣ ਉਹ ਲੁਧਿਆਣਾ ਵਿੱਚ ਇੱਕ ਟਿਕਟੌਕ ਵੀਡੀਓ ਜ਼ਰੀਏ ਮਿਲੇ ਹਨ। ਜਾਣੋ ਕਿਵੇਂ ਸੰਭਵ ਹੋਇਆ ਇਹ ਸਭ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)