ਕੋਰੋਨਾਵਾਇਰਸ: ਪੰਜਾਬ ਦੀ ਮਿਸਾਲ ਕੌਣ ਦੇ ਰਿਹਾ ਹੈ, ਕਿ ਕੋਰੋਨਾ ਖਿਲਾਫ ਲੜਨ ਵਿੱਚ ਇਹ ਸੂਬਾ ਵੀ ਅੱਗੇ ਹੈ

ਪ੍ਰਕਾਸ਼ਿਤ

ਪੰਜਾਬ ਦੀ ਮਿਸਾਲ ਕੌਣ ਦੇ ਰਿਹਾ ਹੈ, ਕਿ ਕੋਰੋਨਾ ਖਿਲਾਫ ਲੜਨ ਵਿੱਚ ਇਹ ਸੂਬਾ ਵੀ ਅੱਗੇ ਹੈ?

ਉਂਝ ਭਾਰਤ ਦਾ ਹਾਲ ਕਿੰਨਾ ਮਾੜਾ, ਕਿੰਨਾ ਚੰਗਾ? ਥੁੱਕ ਸੁੱਟਣ ਤੋਂ ਪਹਿਲਾਂ ਜ਼ਰਾ ਸਾਵਧਾਨ, ਕਾਨੂੰਨੀ ਕਾਰਵਾਈ ਨਾ ਹੋ ਜਾਵੇ!

ਇਹ ਦੱਸਾਂਗੇ ਅੱਜ ਦੇ ਕੋਰੋਨਾਵਾਇਰਸ ਰਾਊਂਡ-ਅਪ ਵਿੱਚ।