You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦਾ ਸਾਡੀਆਂ ਨੌਕਰੀਆਂ 'ਤੇ ਕਿੰਨਾ ਅਸਰ
ਪ੍ਰਕਾਸ਼ਿਤ
ਇੰਟਰਨੈਸ਼ਨਲ ਮੌਨੈਟਰੀ ਫੰਡ (ਆਈਐੱਮਐੱਫ) ਯਾਨਿ ਕੌਮਾਂਤਰੀ ਮੁਦਰਾ ਕੋਸ਼ ਦੀ ਭਵਿੱਖਬਾਣੀ ਮੁਤਾਬਕ, ਇਸ ਸਾਲ ਗਲੋਬਲ ਅਰਥਚਾਰਾ 3 ਫੀਸਦ ਡਿੱਗ ਗਿਆ ਅਤੇ ਆਪਣੇ ਪਿਛਲੇ 3 ਫੀਸਦ ਗਲੋਬਲ ਵਿਕਾਸ ਦੇ ਠੀਕ ਉਲਟ ਹੈ।
1930ਵਿਆਂ ਦੀ ਮੰਦੀ ਤੋਂ ਬਾਅਦ, ਦੁਨੀਆਂ ਸਭ ਤੋਂ ਵੱਡੀ ਮੰਦੀ ਦਾ ਸਾਹਮਣਾ ਕਰ ਰਹੀ ਹੈ।
ਪਰ ਆਖ਼ਰ ਇਹ ਕਦੋਂ ਤੱਕ ਚੱਲੇਗਾ ਤੇ ਇਹ ਠੀਕ ਕਦੋਂ ਤੱਕ ਹੋਵੇਗਾ? ਕੀ ਆਰਥਿਕ ਹਾਲਾਤ ਠੀਕ ਹੋਣ ਮਗਰੋਂ ਲੋਕਾਂ ਨੂੰ ਆਪਣੀਆਂ ਨੌਕਰੀਆਂ ਵਾਪਸ ਮਿਲ ਸਕਣਗੀਆਂ?
ਰਿਪੋਰਟ: ਸਟੈਫਨੀਆ ਗੋਜ਼ਰ
ਵੀਡੀਓ: ਪ੍ਰਿਅੰਕਾ ਧੀਮਾਨ