ਮਾਨਸਾ ਪੁਲਿਸ ਦੀ ਮੁਹਿੰਮ: ਘਰ-ਘਰ ਪਹੁੰਚਾਈ ਪੈਨਸ਼ਨ

ਪ੍ਰਕਾਸ਼ਿਤ

ਕੋਰੋਨਾਵਾਇਰਸ ਕਾਰਨ ਪੰਜਾਬ ਵਿੱਚ ਕਰਫ਼ਿਊ ਜਾਰੀ ਹੈ। ਇਸ ਵਿਚਾਲੇ ਮਾਨਸਾ ਦੀ ਪੁਲਿਸ ਪਿੰਡਾਂ ਤੇ ਸ਼ਹਿਰ ਦੇ ਬਜ਼ੁਰਗਾਂ ਤੇ ਵਿਧਵਾ ਔਰਤਾਂ ਨੂੰ ਘਰ-ਘਰ ਜਾ ਕੇ ਪੈਨਸ਼ਨ ਦੇ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)