ਕੋਰੋਨਾ ਲੌਕਡਾਊਨ 'ਚ ਤਰਲੋਕ ਸਿੰਘ ਚੁੱਘ: ਚੁਟਕਲਿਆਂ ਨਾਲ ਕਰ ਰਹੇ ਔਖੇ ਸਮੇਂ ਦਾ ਸਾਹਮਣਾ

ਪ੍ਰਕਾਸ਼ਿਤ

ਜਿਸ ਉਮਰ ਵਿੱਚ ਆਮ ਤੌਰ 'ਤੇ ਲੋਕ ਰਿਟਾਇਰ ਹੋ ਕੇ ਘੱਟ ਸਰਗਰਮ ਹੋ ਜਾਂਦੇ ਹਨ, ਕੈਨੇਡਾ ਰਹਿੰਦੇ ਪੰਜਾਬੀ ਤਰਲੋਕ ਸਿੰਘ ਚੁੱਘ (75) ਹਾਸ ਕਲਾਕਾਰ ਵਜੋਂ ਰੋਜ਼ ਆਪਣੀ ਪਛਾਣ ਵੱਡੀ ਕਰ ਰਹੇ ਹਨ। ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)