ਕੋਰੋਨਾਵਾਇਰਸ: ਰੈਮਡੈਸੇਵੀਅਰ ਨਾਲ ਇਲਾਜ ਦੀਆਂ ਉਮੀਦਾਂ, ਪਰ ਭਾਰਤ ਨੂੰ ਕਿਵੇਂ ਮਿਲੇਗੀ

ਪ੍ਰਕਾਸ਼ਿਤ

ਅਮਰੀਕਾ ਨੇ ਕੋਵਿਡ-19 ਦੇ ਇਲਾਜ ਲਈ ਰੈਮਡੈਸੇਵੀਅਰ ਦਵਾਈ ’ਤੇ ਭਰੋਸਾ ਕਰਦਿਆਂ ਕਿਹਾ ਕਿ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਇਹ ਦਵਾਈ ਮਰੀਜ਼ਾਂ ਨੂੰ ਠੀਕ ਕਰ ਸਕਦੀ ਹੈ। ਫਿਲਹਾਲ ਇਸਦੀ ਜਾਂਚ ਚੱਲ ਰਹੀ ਹੈ।

ਜੇਕਰ ਰੈਮਡੈਸੇਵੀਅਰ ਦਵਾਈ ਜਾਂਚ ਵਿੱਚ ਸਫ਼ਲ ਹੁੰਦੀ ਹੈ ਤਾਂ ਅੱਗੇ ਦੀ ਕਾਰਵਾਈ ਕੀ ਹੋਵੇਗੀ ਅਤੇ ਭਾਰਤ ਵਿੱਚ ਇਹ ਦਵਾਈ ਕਿਵੇਂ ਪਹੁੰਚੇਗੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)