ਕੋਰੋਨਾਵਾਇਰਸ: ਪਠਾਨਕੋਟ ‘ਚ ਚਿੱਤਰਕਾਰੀ ਰਾਹੀਂ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ

ਪ੍ਰਕਾਸ਼ਿਤ

ਪਠਾਨਕੋਟ ਵਿੱਚ ਕੁਝ ਚਿੱਤਰਕਾਰਾਂ ਨੇ ਜਾਗਰੂਕਤਾ ਫੈਲਾਉਣ ਲਈ ਸੜਕਾਂ 'ਤੇ ਚਿੱਤਰ ਬਣਾਏ ਹਨ। ਕੋਰੋਨਾਵਾਇਰਸ ਖ਼ਿਲਾਫ਼ ਜਾਗਰੂਕ ਕਰਨ ਲਈ ਇਹ ਚਿੱਤਰ ਬਣਾਏ ਗਏ ਹਨ।

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)