'ਗਵਾਂਢਣੇ-ਗਵਾਂਢਣੇ ਗਾਣੇ 'ਤੇ ਪ੍ਰਸ਼ੰਸਾ ਭਾਰਤ ਤੋਂ ਮਿਲੀ, ਪਾਕਿਸਤਾਨ ਦੇ ਕੁਝ ਲੋਕਾਂ ਤੋਂ ਆਲੋਚਨਾ'

ਪ੍ਰਕਾਸ਼ਿਤ

ਪਾਕਿਸਤਾਨ ਦੀ ਕਲਾਕਾਰ ਬੁਸ਼ਰਾ ਅੰਸਾਰੀ ਨਾਲ ਉਨ੍ਹਾਂ ਦੇ ਕਲਾਕਾਰੀ ਨਾਲ ਜੁੜੇ ਕੰਮ ਤੇ ਨਿੱਜੀ ਜ਼ਿੰਦਗੀ ਬਾਰੇ ਖ਼ਾਸ ਗੱਲਬਾਤ। ਗਵਾਂਢਣੇ-ਗਵਾਂਢਣੇ ਗਾਣੇ ਨਾਲ ਭਾਰਤ ਵਿੱਚ ਮਸ਼ਹੂਰ ਹੋਈ ਬੁਸ਼ਰਾ ਅੰਸਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗਾਣੇ ਨੂੰ ਜ਼ਿਆਦਾ ਸ਼ਲਾਘਾ ਭਾਰਤ ਤੋਂ ਮਿਲੀ ਅਤੇ ਪਾਕਿਸਤਾਨ ਵਿੱਚ ਕੁਝ ਲੋਕਾਂ ਤੋਂ ਆਲੋਚਨਾ

(ਰਿਪੋਰਟ: ਸੁਨੀਲ ਕਟਾਰੀਆ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)