ਕੋਰੋਨਾਵਾਇਰਸ ਕੋਵਿਡ-19: ਇਸ ਮਾਂ ਨੇ ਪੁਲਿਸ ਕਾਂਸਟੇਬਲ ਦੇ ਨਾਂ ’ਤੇ ਕਿਉਂ ਰੱਖਿਆ ਆਪਣੇ ਬੱਚੇ ਦਾ ਨਾਮ

ਪ੍ਰਕਾਸ਼ਿਤ

ਦਿੱਲੀ ਦੇ ਅਸ਼ੋਕ ਵਿਹਾਰ ਇਲਾਕੇ ਵਿੱਚ ਪੁਲਿਸ ਕਾਂਸਟੇਬਲ ਨੇ ਗਰਭਵਤੀ ਮਹਿਲਾ ਦੀ ਡਿਲਵਰੀ ਦੌਰਾਨ ਮਦਦ ਕੀਤੀ। ਪਰਿਵਾਰ ਵੱਲੋਂ ਲਗਾਤਾਰ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਪਰ ਮਦਦ ਨਾ ਮਿਲਣ ਤੇ ਦਿੱਲੀ ਪੁਲਿਸ ਨੂੰ ਫੋਨ ਕੀਤਾ।

ਉਦੋਂ ਕਾਂਸਟੇਬਲ ਦਯਾਵੀਰ ਸਿੰਘ ਨੇ ਤੁਰੰਤ ਉਨ੍ਹਾਂ ਦੀ ਮਦਦ ਕੀਤੀ। ਪਰਿਵਾਰ ਨੇ ਖੁਸ਼ ਹੋ ਕੇ ਬੱਚੇ ਦਾ ਨਾਂ ਉਨ੍ਹਾਂ ਦੇ ਨਾਮ ਤੇ ਰੱਖ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)