ਭਾਰਤ-ਪਾਕ ਸਰਹੱਦ ’ਤੇ ਕੋਰੋਨਾ ਦੇ ਸਾਏ ਹੇਠਾਂ ਹੋ ਰਹੀ ਕਣਕ ਦੀ ਵਾਢੀ

ਪ੍ਰਕਾਸ਼ਿਤ

ਅੰਮ੍ਰਿਤਸਰ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਰਾਜਾਤਾਲ ਪਿੰਡ ਨੇੜੇ ਕਿਸਾਨ ਵਾਢੀ ਲਈ ਜਾ ਰਹੇ ਹਨ।

ਬੀਐੱਸਐੱਫ ਇਨ੍ਹਾਂ ਲਈ ਕੁਝ ਇੰਤਜ਼ਾਮ ਵੀ ਕਰ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)