ਕੋਰੋਨਾਵਾਇਰਸ: ਮੋਦੀ ਨੇ ਲੌਕਡਾਊਨ ’ਚ ਢਿੱਲ ਦੀਆਂ ਇਹ ਸ਼ਰਤਾਂ ਰੱਖੀਆਂ

ਪ੍ਰਕਾਸ਼ਿਤ

ਕੋਰੋਨਾਵਾਇਰਸ ਕਰਕੇ ਭਾਰਤ ਵਿੱਚ ਲੌਕਡਾਊਨ ਨੂੰ ਵਧਾਉਣ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਲੀਲ ਕੀ ਸੀ? ਇਸ ਦੇ ਨਾਲ ਹੀ ਮੋਦੀ ਨੇ ਲੋਕਾਂ ਨੂੰ ਸੱਤ ਗੱਲਾਂ ਦਾ ਖਿਆਲ ਰੱਖਣ ਲਈ ਵੀ ਕਿਹਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)