ਲੌਕਡਾਊਨ ਵਿਚਾਲੇ ਸੂਰਤ ਦੀਆਂ ਸੜਕਾਂ ’ਤੇ ਕਿਉਂ ਭੜਕੀ ਹਿੰਸਾ?

ਪ੍ਰਕਾਸ਼ਿਤ

ਗੁਜਰਾਤ ਦੇ ਸੂਰਤ ਦੇ ਡਾਇਮੰਡ ਨਗਰ ਇਲਾਕੇ ’ਚ ਪਥਰਾਅ ਦੀ ਘਟਨਾ ਵਾਪਰੀ ਹੈ।

ਪਰਵਾਸੀ ਮਜ਼ਦੂਰਾਂ ’ਤੇ ਭੰਨਤੋੜ ਅਤੇ ਪਥਰਾਅ ਕਰਨ ਦਾ ਇਲਜ਼ਾਮ ਲੱਗਿਆ। ਮਜ਼ਦੂਰ ਤਨਖ਼ਾਹ ਅਤੇ ਆਪਣੇ ਘਰ ਵਾਪਿਸ ਜਾਣ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨ ਦੌਰਾਨ ਅਚਾਨਕ ਹੀ ਮਾਮਲਾ ਭੜਕ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)