ਕੋਰੋਨਾਵਾਇਰਸ: ਡਰੋਨ ਦੀ ਵਰਤੋਂ ਨਾਲ ਦਿੱਲੀ 'ਚ ਕੀਤੀ ਜਾਵੇਗੀ ਸਕ੍ਰੀਨਿੰਗ

ਪ੍ਰਕਾਸ਼ਿਤ

ਦਿੱਲੀ ਦੇ ਮਜਨੂੰ ਕਾ ਟਿੱਲਾ ਇਲਾਕੇ ਨੂੰ ਡਰੋਨ ਰਾਹੀਂ ਕੀਤਾ ਜਾ ਰਿਹਾ ਹੈ ਸੈਨੇਟਾਈਜ਼। ਇਹ ਡਰੋਨ ਸੈਨੇਟਾਈਜ਼ ਦੇ ਨਾਲ-ਨਾਲ ਸਕ੍ਰੀਨਿੰਗ ਦਾ ਵੀ ਕੰਮ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)