ਕੋਰੋਨਾਵਾਇਰਸ: ਕੀ ਅਰਥਵਿਵਸਥਾ ਨੂੰ ਲੋਕਾਂ ਤੋਂ ਵੱਧ ਮਹੱਤਤਾ ਦੇਣੀ ਸਹੀ ਹੈ?

ਪ੍ਰਕਾਸ਼ਿਤ

ਕੋਰੋਨਾਵਾਇਰਸ ਕਰਕੇ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਲੋਕਾਂ ਦੀ ਜਾਨ ਜਾ ਰਹੀ ਹੈ। ਬਿਮਾਰੀ ਤੋਂ ਬੱਚਣ ਲਈ ਥਾਂ-ਥਾਂ 'ਤੇ ਲੌਕਡਾਊਨ ਕੀਤੇ ਗਏ ਹਨ।

ਇਨ੍ਹਾਂ ਲੌਕਡਾਊਨ ਕਰਕੇ ਜਿੱਥੇ ਇੱਕ ਪਾਸੇ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ, ਦੂਜੇ ਪਾਸੇ ਉਦਯੋਗਾਂ ਤੇ ਹੋਰ ਵਪਾਰਾਂ ਨੂੰ ਭਾਰੀ ਖ਼ਤਰਾ ਚੁੱਕਣਾ ਪੈ ਰਿਹਾ ਹੈ।

ਦੁਨੀਆਂ ਭਰ ਦੇ ਮਾਹਰ ਇਸ ਗੱਲ ਨੂੰ ਲੈ ਕੇ ਉਲਝੇ ਹੋਏ ਹਨ ਕਿ ਲੋਕਾਂ ਦੀ ਜਾਨ ਬਚਾਈਏ ਜਾਂ ਫਿਰ ਡੁੱਬਦੀ ਅਰਥਵਿਵਸਥਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)