ਕੋਰੋਨਾਵਾਇਰਸ: ਕੀ ਵੀਡੀਓ ’ਚ ਦਿਖਣ ਵਾਲੇ ਲੋਕ ਤਬਲੀਗ਼ੀ ਜਮਾਤ ਦੇ ਹਨ? ਫੈਕਟ ਚੈੱਕ

ਪ੍ਰਕਾਸ਼ਿਤ

ਪੁਲਿਸ ਵਾਲੇ 'ਤੇ ਥੁੱਕਣ ਵਾਲਾ ਵੀਡੀਓ ਤੁਸੀਂ ਵੀ ਦੇਖਿਆ ਹੈ? ਜਿਸ ਨੂੰ ਤਬਲੀਗੀ ਜਮਾਤ ਨਾਲ ਜੋਡ਼ ਕੇ ਵਾਇਰਲ ਕੀਤਾ ਜਾ ਰਿਹਾ ਹੈ। ਹੁਣ ਇਸ ਦਾ ਸੱਚ ਵੀ ਜਾਣ ਲਵੋ - ਫੈਕਟ ਚੈੱਕ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)