ਕੋਰੋਨਾਵਾਇਰਸ: ਪੰਜਾਬ ਦੀਆਂ ਝੁੱਗੀਆਂ ’ਚ ਜਦੋਂ ਵੰਡਿਆ ਗਿਆ ਪੀਜ਼ਾ

ਪ੍ਰਕਾਸ਼ਿਤ

ਗੁਰਦਾਸਪੁਰ ਅਤੇ ਬਟਾਲਾ ਵਿੱਚ ਝੁੱਗੀਆਂ ’ਚ ਰਹਿੰਦੇ ਲੋਕਾਂ ਨੂੰ ਪੁਲਿਸ ਵੱਲੋਂ ਰਾਸ਼ਨ ਤੇ ਡੋਮੀਨੋਜ਼ ਵੱਲੋਂ ਪੀਜ਼ਾ ਵੰਡੇ ਗਏ।

ਰਿਪੋਰਟ: ਗੁਰਪ੍ਰੀਤ ਚਾਵਲਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)