ਕੋਰੋਨਾਵਾਇਰਸ ਨੇ ਅੰਮ੍ਰਿਤਸਰ ’ਤੇ ਕਿੰਨਾ ਅਸਰ ਪਾਇਆ

ਪ੍ਰਕਾਸ਼ਿਤ

ਕੋਰੋਨਾਵਾਇਰਸ ਨੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਖਾਸਾ ਅਸਰ ਪਾਇਆ ਹੈ। ਹੋਟਲ ਫੈੱਡਰੇਸ਼ਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸਦੇ ਕਾਰਨ ਉਨ੍ਹਾਂ ਦਾ 50 ਫ਼ੀਸਦ ਕੰਮ ਘੱਟ ਗਿਆ ਹੈ ਪਰ ਸੈਲਾਨੀਆ ਤੇ ਸ਼ਰਧਾਲੂਆਂ ਦਾ ਆਉਣਾ ਜਾਰੀ ਹੈ।

ਉੱਧਰ ਦੂਜੇ ਪਾਸੇ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਕੋਰੋਨਾਵਾਇਰਸ ਨੂੰ ਲੈ ਕੇ ਪੂਰੀਆਂ ਤਿਆਰੀਆਂ ਕੀਤੀਆਂ ਹਨ।

ਰਿਪੋਰਟ: ਰਵਿੰਦਰ ਸਿੰਘ ਰੋਬਿਨ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)