You’re viewing a text-only version of this website that uses less data. View the main version of the website including all images and videos.
Yes Bank ਵਿਵਾਦ ਬਾਰੇ ਹਰ ਉਹ ਗੱਲ, ਜੋ ਤੁਹਾਡੇ ਲਈ ਜਾਨਣੀ ਜ਼ਰੂਰੀ
ਪ੍ਰਕਾਸ਼ਿਤ
ਘਾਟੇ ਵਿੱਚ ਜਾ ਰਹੇ ਯੈੱਸ ਬੈਂਕ ਕਾਰਨ ਗਾਹਕਾਂ ਨੂੰ ਡਰਨ ਦੀ ਲੋੜ ਹੈ ਜਾਂ ਨਹੀਂ ਸਮਝੋ ਇਸ ਵੀਡੀਓ ਵਿੱਚ।
ਦਰਅਸਲ ਯੈੱਸ ਬੈਂਕ ਨੇ ਕਈ ਅਜਿਹੀਆਂ ਕੰਪਨੀਆਂ ਨੂੰ ਲੋਨ ਦੇ ਦਿੱਤਾ ਜੋ ਵਾਪਿਸ ਨਹੀਂ ਕਰ ਸਕੀਆਂ ਤੇ ਉਸੇ ਦੇ ਕਾਰਨ ਇਹ ਨੌਬਤ ਆਈ।
ਹੁਣ ਆਰਬੀਆਈ ਨੇ ਇਸ ਬੈਂਕ ਦੀ ਕਮਾਨ ਆਪਣੇ ਹੱਥ ਵਿੱਚ ਲੈ ਲਈ ਹੈ ਤੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਅਗਲੇ ਇੱਕ ਮਹੀਨੇ ਤੱਕ 50,000 ਰੁਪਏ ਤੋਂ ਵੱਧ ਨਹੀਂ ਕਢਵਾ ਸਕਦੇ।
ਵੀਡੀਓ: ਪ੍ਰਿਅੰਕਾ ਧੀਮਾਨ/ ਰਾਜਨ ਪਪਨੇਜਾ