ਪੰਜਾਬ ਬਜਟ: ਰਿਟਾਇਰਮੈਂਟ ਦੀ ਉਮਰ ਤੇ ਕਿਸਾਨ ਕਰਜ਼ ਮਾਫ਼ੀ ’ਤੇ ਕੀ ਬੋਲੇ ਖਜ਼ਾਨਾ ਮੰਤਰੀ

ਪ੍ਰਕਾਸ਼ਿਤ

ਪੰਜਾਬ ਦੇ ਖਜ਼ਾਨਾ ਮੰਤਰੀ ਨੇ ਅੱਜ ਪੰਜਾਬ ਦਾ ਸਲਾਨਾ ਬਜਟ ਪੇਸ਼ ਕੀਤਾ। ਬਜਟ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੇ ਕਈ ਮੁੱਖ ਮੁੱਦਿਆਂ ਬਾਰੇ ਵੇਰਵਾ ਦਿੱਤਾ।

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)