ਦਿੱਲੀ ਹਿੰਸਾ: ਬੇਘਰ ਹੋਏ ਲੋਕਾਂ ਲਈ ਲੰਗਰ ਦਾ ਸਹਾਰਾ

ਪ੍ਰਕਾਸ਼ਿਤ

ਦਿੱਲੀ ’ਚ ਭੜਕੀ ਹਿੰਸਾ ਤੋਂ ਬਾਅਦ ਬੇਘਰ ਤੇ ਬੇਸਹਾਰਾ ਹੋਏ ਲੋਕਾਂ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਇਆ ਗਿਆ ਲੰਗਰ। DSGMC ਵੱਲੋਂ ਇਹ ਲੰਗਰ ਸ਼ਿਵ ਵਿਹਾਰ ਇਲਾਕੇ ’ਚ ਲਾਇਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)