ਤਰਨਤਾਰਨ: ਪਟਾਖ਼ਿਆਂ ਦੀ ਟਰਾਲੀ 'ਚ ਧਮਾਕਾ, ਦੋ ਦੀ ਮੌਤ

ਪ੍ਰਕਾਸ਼ਿਤ

ਤਰਨਤਾਰਨ ਦੇ ਪਿੰਡ ਪਹੂਵਿੰਡ ‘ਚ ਨਗਰ ਕੀਰਤਨ ਦੌਰਾਨ ਹੋਇਆ ਧਮਾਕਾ। ਪਟਾਖ਼ਿਆਂ ਦੀ ਟਰਾਲੀ ਨੂੰ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)