ਦਿੱਲੀ ਚੋਣਾਂ: ਸਿਆਸਤਦਾਨਾਂ ਨੇ ਭੁਗਤਾਈ ਆਪਣੀ ਵੋਟ

ਪ੍ਰਕਾਸ਼ਿਤ

ਦਿੱਲੀ ਵਿਧਾਨ ਸਭਾ ਚੋਣਾਂ ਲਈ ਲੋਕ ਵੱਧ-ਚੜ੍ਹ ਕੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਰਹੇ ਹਨ। ਆਪ, ਭਾਜਪਾ ਤੇ ਕਾਂਗਰਸ ਦੇ ਵੱਡੇ ਆਗੂਆਂ ਨੇ ਵੀ ਪਾਈ ਵੋਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)